Ringtones Harrdy Sandhu - Naah

0
0
0
0
0
0

Most popular the questions

📲 Can i download ringtones on iPhone?

Yes, you can download Harrdy Sandhu - Naah - Harrdy Sandhu for iPhone. Just choose M4R format.

📲 Can i download ringtones on Android?

Yes, you can download Harrdy Sandhu - Naah - Harrdy Sandhu for Android. Just choose MP3 format.

📲 Do i need registration?

Without registering, without money, no fees.
Lyrics

ਓ, ਕੁੜੀ ਮੈਨੂੰ ਕਹਿੰਦੀ... ਓ, ਕੁੜੀ ਮੈਨੂੰ ਕਹਿੰਦੀ... ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੰਨ ਝੁਮਕੇ ਨੂੰ ਤਰਸਦੇ ਰਹਿ ਗਏ, ਸੋਹਣਿਆ ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ ਐਵੇਂ ਨਾ ਗਰੀਬਾਂ ਨੂੰ ਤੂੰ ਮਾਰ, ਬੱਲੀਏ ਇੱਕੋ ਚੀਜ਼ ਮੇਰੇ ਕੋਲ ਐ ਪਿਆਰ, ਬੱਲੀਏ ਐਵੇਂ ਨਾ ਗਰੀਬਾਂ ਨੂੰ ਤੂੰ... "ਸਾਰੀ ਦੁਨੀਆ ਦੇ," ਕਹਿੰਦੀ "ਬੰਗਲੇ ਪੈ ਗਏ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ... ਓ, ਕੁੜੀ ਮੈਨੂੰ ਕਹਿੰਦੀ... ਓ, ਕੁੜੀ ਮੈਨੂੰ ਕਹਿੰਦੀ... ਜੇ ਤੂੰ ਨਖਰੇ ਕਰਨੇ ਆਂ, ਕਿਸੇ ਹੋਰ ਕੋ' ਕਰ ਜਾ ਨੀ ਮੈਨੂੰ ਪਿਆਰ ਨ੍ਹੀ ਜੇ ਦੇ ਸਕਦੀ, ਜਾ ਡੁੱਬ ਕੇ ਮਰ ਜਾ ਨੀ ਓ, ਜੇ ਤੂੰ ਕਰਨੇ ਆਂ, ਹਾਏ, baby, ਨਖਰੇ ਕਿਸੇ ਹੋਰ ਕੋ' ਕਰ ਜਾ ਨੀ ਮੈਨੂੰ ਪਿਆਰ ਨ੍ਹੀ ਜੇ ਦੇ ਸਕਦੀ, ਜਾ ਡੁੱਬ ਕੇ ਮਰ ਜਾ ਨੀ ਕਹਿੰਦੀ, "ਮੇਰੇ ਕੋਲੇ ਸੂਟ ਦੋ ਹੀ ਰਹਿ ਗਏ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ ਓ, ਕੁੜੀ ਮੈਨੂੰ ਕਹਿੰਦੀ ਮੇਰਾ ਕਦੇ-ਕਦੇ ਜੀ ਕਰਦਾ ਕੇ ਛੱਡ ਦੇਵਾਂ ਤੈਨੂੰ ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ, ਪਤਾ ਮੈਂਨੂੰ ਮੇਰਾ ਕਦੇ-ਕਦੇ ਜੀ ਕਰਦਾ ਕੇ ਛੱਡ ਦੇਵਾਂ ਤੈਨੂੰ ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ, ਪਤਾ ਮੈਂਨੂੰ ਓ, ਕਹਿੰਦੀ, "ਤੇਰੇ ਵਰਗੇ, Jaani, ੩੬ ਹੈ ਗਏ, ਸੋਹਣਿਆ ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ... ਓ, ਕੁੜੀ ਮੈਨੂੰ ਕਹਿੰਦੀ... ਓ, ਕੁੜੀ ਮੈਨੂੰ ਕਹਿੰਦੀ...